ਪਉੜੀ ॥
पउड़ी ॥
Pauree:
ਹਰਿ ਜੀ ਮਾਤਾ ਹਰਿ ਜੀ ਪਿਤਾ ਹਰਿ ਜੀਉ ਪ੍ਰਤਿਪਾਲਕ ॥
हरि जी माता हरि जी पिता हरि जीउ प्रतिपालक ॥
Respected Hri is my mother, Respected Hri is my father; Respected Hri cherishes and nurtures me.
ਹਰਿ ਜੀ ਮੇਰੀ ਸਾਰ ਕਰੇ ਹਮ ਹਰਿ ਕੇ ਬਾਲਕ ॥
हरि जी मेरी सार करे हम हरि के बालक ॥
Respected Hri takes care of me; I am the child of Hri.
ਸਹਜੇ ਸਹਜਿ ਖਿਲਾਇਦਾ ਨਹੀ ਕਰਦਾ ਆਲਕ ॥
सहजे सहजि खिलाइदा नही करदा आलक ॥
Slowly and steadily, He feeds me; He never fails.
ਅਉਗਣੁ ਕੋ ਨ ਚਿਤਾਰਦਾ ਗਲ ਸੇਤੀ ਲਾਇਕ ॥
अउगणु को न चितारदा गल सेती लाइक ॥
He does not remind me of my faults; He hugs me close in His embrace.
ਮੁਹਿ ਮੰਗਾਂ ਸੋਈ ਦੇਵਦਾ ਹਰਿ ਪਿਤਾ ਸੁਖਦਾਇਕ ॥
मुहि मंगां सोई देवदा हरि पिता सुखदाइक ॥
Whatever I ask for, He give me; Hri is my peace-giving father.
ਗਿਆਨੁ ਰਾਸਿ ਨਾਮੁ ਧਨੁ ਸਉਪਿਓਨੁ ਇਸੁ ਸਉਦੇ ਲਾਇਕ ॥
गिआनु रासि नामु धनु सउपिओनु इसु सउदे लाइक ॥
He has blessed me with the capital, the wealth of spiritual wisdom; He has made me worthy of this merchandise.
ਸਾਝੀ ਗੁਰ ਨਾਲਿ ਬਹਾਲਿਆ ਸਰਬ ਸੁਖ ਪਾਇਕ ॥
साझी गुर नालि बहालिआ सरब सुख पाइक ॥
He has made me a partner with the Guru; I have obtained all peace and comforts.
ਮੈ ਨਾਲਹੁ ਕਦੇ ਨ ਵਿਛੁੜੈ ਹਰਿ ਪਿਤਾ ਸਭਨਾ ਗਲਾ ਲਾਇਕ ॥੨੧॥
मै नालहु कदे न विछुड़ै हरि पिता सभना गला लाइक ॥२१॥
He is with me, and shall never separate from me; Hri, my father, is potent to do everything. ||21||

Waheguru 🙏🙏
ReplyDeleteWaheguru
ReplyDelete