ਸੂਹੀ ਮਹਲਾ ੫ ॥
सूही महला ५ ॥
Soohee, Fifth Mehl:
ਭਾਗਠੜੇ ਹਰਿ ਸੰਤ ਤੁਮ੍ਹ੍ਹਾਰੇ ਜਿਨ੍ਹ੍ਹ ਘਰਿ ਧਨੁ ਹਰਿ ਨਾਮਾ ॥
भागठड़े हरि संत तुम्हारे जिन्ह घरि धनु हरि नामा ॥
Hri's Saints are very fortunate; their homes are filled with the wealth of the Hri's Name.
ਪਰਵਾਣੁ ਗਣੀ ਸੇਈ ਇਹ ਆਏ ਸਫਲ ਤਿਨਾ ਕੇ ਕਾਮਾ ॥੧॥
परवाणु गणी सेई इह आए सफल तिना के कामा ॥१॥
Their birth is approved, and their actions are fruitful. ||1||
ਮੇਰੇ ਰਾਮ ਹਰਿ ਜਨ ਕੈ ਹਉ ਬਲਿ ਜਾਈ ॥
मेरे राम हरि जन कै हउ बलि जाई ॥
O my Ram, I am a sacrifice to the humble servants of Hri.
ਕੇਸਾ ਕਾ ਕਰਿ ਚਵਰੁ ਢੁਲਾਵਾ ਚਰਣ ਧੂੜਿ ਮੁਖਿ ਲਾਈ ॥੧॥ ਰਹਾਉ ॥
केसा का करि चवरु ढुलावा चरण धूड़ि मुखि लाई ॥१॥ रहाउ ॥
I make my hair into a fan, and wave it over them; I apply the dust of their feet to my face. ||1||Pause||
ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ ॥
जनम मरण दुहहू महि नाही जन परउपकारी आए ॥
Those generous, humble beings are above both birth and death.
ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ ॥੨॥
जीअ दानु दे भगती लाइनि हरि सिउ लैनि मिलाए ॥२॥
They give the gift of the soul, and practice devotional worship; they inspire others to meet Hri. ||2||
ਸਚਾ ਅਮਰੁ ਸਚੀ ਪਾਤਿਸਾਹੀ ਸਚੇ ਸੇਤੀ ਰਾਤੇ ॥
सचा अमरु सची पातिसाही सचे सेती राते ॥
True are their commands, and true are their empires; they are attuned to the Truth.
ਸਚਾ ਸੁਖੁ ਸਚੀ ਵਡਿਆਈ ਜਿਸ ਕੇ ਸੇ ਤਿਨਿ ਜਾਤੇ ॥੩॥
सचा सुखु सची वडिआई जिस के से तिनि जाते ॥३॥
True is their happiness, and true is their greatness. They know the Lord, to whom they belong. ||3||
ਪਖਾ ਫੇਰੀ ਪਾਣੀ ਢੋਵਾ ਹਰਿ ਜਨ ਕੈ ਪੀਸਣੁ ਪੀਸਿ ਕਮਾਵਾ ॥
पखा फेरी पाणी ढोवा हरि जन कै पीसणु पीसि कमावा ॥
I wave the fan over them, carry water for them, and grind corn for the humble servants of Hri.
ਨਾਨਕ ਕੀ ਪ੍ਰਭ ਪਾਸਿ ਬੇਨੰਤੀ ਤੇਰੇ ਜਨ ਦੇਖਣੁ ਪਾਵਾ ॥੪॥੭॥੫੪॥
नानक की प्रभ पासि बेनंती तेरे जन देखणु पावा ॥४॥७॥५४॥
Nanak offers this prayer to Lord- please, grant me the sight of Your humble servants. ||4||7||54||

Waheguru ji
ReplyDeleteWaheguru
ReplyDelete